ਤੁਸੀਂ Apple TV ਐਪ ਨੂੰ iPhone, iPad, iPod touch, Mac ਅਤੇ Apple TV ’ਤੇ ਪਹਿਲਾਂ ਤੋਂ ਹੀ ਲੱਭ ਸਕਦੇ ਹੋ। ਤੁਹਾਨੂੰ ਇਹ ਸਟ੍ਰੀਮਿੰਗ ਪਲੈਟਫ਼ਾਰਮਾਂ, ਚਰਚਿਤ Smart TVs ਅਤੇ AirPlay-ਸਮਰਥਿਤ ਡਿਵਾਈਸਾਂ ’ਤੇ ਵੀ ਮਿਲੇਗਾ।