Apple TV ’ਤੇ MLS

  • ਨੈਸ਼ਵਿਲ SC ਬਨਾਮ ਸ਼ਿਕਾਗੋ ਫਾਇਰ FC
    ਨੈਸ਼ਵਿਲ
    ਸ਼ਿਕਾਗੋ

    The East leaders return to their fortress on the prowl for their first win of the month.

  • ਸੈਨ ਜੋਸ
    LAFC

    Unbeaten in four straight and regaining form, the Quakes shake things up at Levi’s Stadium.

ਇੱਥੇ ਅਤੇ ਆਪਣੇ TV ’ਤੇ ਦੇਖੋ।

TV ਐਪ ’ਤੇ MLS ਲੱਭੋ, ਜੋ ਤੁਹਾਡੇ Apple ਡਿਵਾਈਸਾਂ, ਸਮਾਰਟ TV, ਵੈੱਬ ਅਤੇ ਹੋਰ ਬਹੁਤ ਕੁਝ ’ਤੇ ਉਪਲਬਧ ਹੈ।

  • Apple TV 4K
  • Samsung
  • LG
  • VIZIO
  • Sony
  • Xfinity
  • Roku
  • ਫਾਇਰ TV
  • Google TV
  • PlayStation
  • Xbox
  • Hisense
  • TCL

ਚਲਦੇ-ਫਿਰਦੇ ਦੇਖੋ।

MLS ਨੂੰ ਦੇਖਣ ਦੇ ਸਾਰੇ ਤਰੀਕੇ ਦੇਖੋ
  • iPhone
  • iPad
  • Mac ਅਤੇ Windows
  • Apple Vision Pro
  • AirPlay
  • Android
  • ਵੈੱਬ

ਸਵਾਲ? ਜਵਾਬ।

  • MLS ਗੇਮਾਂ ਦੇਖਣ ਲਈ ਮੈਨੂੰ ਕੀ ਚਾਹੀਦਾ ਹੈ?

    Apple TV ’ਤੇ MLS ਦੇਖਣ ਲਈ, ਤੁਹਾਨੂੰ ਆਪਣੇ Apple ਖਾਤੇ ਵਿੱਚ ਲੌਗਇਨ ਕਰਨ ਦੀ ਲੋੜ ਹੋਵੇਗੀ। ਜਾਣੋ ਕਿ Apple ਖਾਤਾ ਕਿਵੇਂ ਬਣਾਉਣਾ ਹੈ
  • Apple TV ’ਤੇ MLS ਕਿੱਥੇ ਦੇਖਾਂ?

    MLS ਲਾਈਵ ਸਟ੍ਰੀਮਿੰਗ ਅਤੇ ਵੀਡੀਓ ਆਨ-ਡਿਮਾਂਡ iPhone, iPad, Mac, Apple TV 4K, ਅਤੇ Apple TV HD ’ਤੇ Apple TV ਐਪ ਵਿੱਚ ਉਪਲਬਧ ਹੈ। ਤੁਹਾਨੂੰ Apple TV ਐਪ ਕਈ ਮਸ਼ਹੂਰ ਸਮਾਰਟ ਟੀਵੀ, ਸਟ੍ਰੀਮਿੰਗ ਡਿਵਾਈਸਾਂ, ਸੈੱਟ-ਟਾਪ ਬਾਕਸਾਂ ਅਤੇ ਗੇਮ ਕੰਸੋਲਾਂ ’ਤੇ ਵੀ ਮਿਲ ਜਾਵੇਗੀ। ਜੇਕਰ ਤੁਸੀਂ ਇੱਕ Android ਡਿਵਾਈਸ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਵੈੱਬ ’ਤੇ tv.apple.com/mls ’ਤੇ ਜਾ ਕੇ ਦੇਖ ਸਕਦੇ ਹੋ ਅਤੇ ਸਬਸਕ੍ਰਾਈਬ ਕਰ ਸਕਦੇ ਹੋ।