ਹਰ ਹਫ਼ਤੇ ਨਵੀਆਂ ਰਿਲੀਜ਼ਾਂ ਦੇ ਨਾਲ, ਵਿਸ਼ੇਸ਼ ਹਿੱਟਾਂ ਦੇਖੋ।


1 ਹਫ਼ਤੇ ਲਈ Apple TV ਮੁਫ਼ਤ ਵਿੱਚ ਪ੍ਰਾਪਤ ਕਰੋ। 
Scandals, affairs, conspiracies. And that’s just the news team.
ਇੱਥੇ ਅਤੇ ਆਪਣੇ TV ’ਤੇ ਦੇਖੋ।
TV ਐਪ ‘ਤੇ Apple TV ਲੱਭੋ, ਜੋ ਤੁਹਾਡੇ Apple ਡਿਵਾਈਸਾਂ, Smart TV, ਵੈੱਬ ਅਤੇ ਹੋਰ ‘ਤੇ ਉਪਲਬਧ ਹੈ।
- Apple TV 4K
ਚਲਦੇ-ਫਿਰਦੇ ਦੇਖੋ।
Apple TV ਦੇਖਣ ਦੇ ਸਾਰੇ ਤਰੀਕੇ ਦੇਖੋ- iPhone
- iPad
- Mac ਅਤੇ Windows
- Apple Vition Pro
- AirPlay
- Android
- ਵੈੱਬ
ਸਵਾਲ? ਜਵਾਬ।
Apple TV ਕੀ ਹੈ?
Apple TV, Apple Originals ਦਾ ਘਰ ਹੈ, ਜਿਸ ਵਿੱਚ ਹਰ ਹਫ਼ਤੇ ਨਵੀਆਂ ਰਿਲੀਜ਼ਾਂ ਅਤੇ ਬਿਨਾਂ ਕਿਸੇ ਇਸ਼ਤਿਹਾਰ ਦੇ —ਰੋਮਾਂਚਕ ਡਰਾਮਿਆਂ ਅਤੇ ਸ਼ਾਨਦਾਰ ਸਾਈ-ਫਾਈ ਤੋਂ ਲੈ ਕੇ ਦਿਲ ਨੂੰ ਛੂਹ ਜਾਣ ਵਾਲੀ ਕਾਮੇਡੀ ਤੱਕ—ਸੈਂਕੜੇ ਵਿਸ਼ੇਸ਼ ਸ਼ੋਅ ਅਤੇ ਫ਼ਿਲਮਾਂ ਹਨ। ਇੱਕ Apple TV ਸਬਸਕ੍ਰਾਈਬਰ ਵਜੋਂ, ਤੁਸੀਂ ਨਿਯਮਤ ਸੀਜ਼ਨ ਦੌਰਾਨ ਹਰ ਸ਼ੁੱਕਰਵਾਰ ਨੂੰ ਦੋ MLB ਮੈਚਅੱਪਸ ਦੇ ਨਾਲ Friday Night Baseball ਵੀ ਦੇਖ ਸਕਦੇ ਹੋ। 2026 ਵਿੱਚ ਸ਼ੁਰੂ ਕਰਦੇ ਹੋਏ, ਤੁਸੀਂ ਹਰ Major League Soccer ਮੈਚ ਅਤੇ ਹਰ Formula 1 Grand Prix (ਸਿਰਫ਼ U.S.)—ਹਰ ਅਭਿਆਸ ਲੈਪ, ਕੁਆਲੀਫਾਈਂਗ ਸੈਸ਼ਨ ਅਤੇ ਰੇਸ ਸਟ੍ਰੀਮ ਕਰ ਸਕਦੇ ਹੋ। ਸਬਸਕ੍ਰਾਈਬ ਕਰੋ ਅਤੇ Apple TV ਐਪ 'ਤੇ ਜਾਂ ਇੱਥੇ tv.apple.com 'ਤੇ ਦੇਖੋ। Apple TV ਸਬਸਕ੍ਰਿਪਸ਼ਨ ਵਿੱਚ ਤੀਜੀ-ਧਿਰ ਦੀਆਂ ਸਬਸਕ੍ਰਿਪਸ਼ਨ ਸੇਵਾਵਾਂ, ਜਾਂ Apple TV ਐਪ 'ਤੇ ਕਿਰਾਏ ਜਾਂ ਖ਼ਰੀਦ ਲਈ ਉਪਲਬਧ ਕੰਟੈਂਟ ਸ਼ਾਮਿਲ ਨਹੀਂ ਹੈ।
Apple TV ਸਬਸਕ੍ਰਿਪਸ਼ਨ ਦੀ ਕੀਮਤ ਕਿੰਨੀ ਹੈ?
ਕੀਮਤ ਤੁਹਾਡੇ ਵੱਲੋਂ ਚੁਣੀ ਗਈ ਪੇਸ਼ਕਸ਼ ਦੇ ਆਧਾਰ ’ਤੇ ਵੱਖ-ਵੱਖ ਹੋ ਸਕਦੀ ਹੈ। (1) ਜੇਕਰ ਤੁਸੀਂ ਇੱਕ Apple TV 4K ਖ਼ਰੀਦਦੇ ਹੋ, ਤਾਂ Apple TV ਨੂੰ 3 ਮਹੀਨਿਆਂ ਲਈ ਮੁਫ਼ਤ ਸ਼ਾਮਲ ਕੀਤਾ ਜਾਂਦਾ ਹੈ।1 (2) ਸੱਤ ਦਿਨਾਂ ਦੀ ਮੁਫ਼ਤ ਪਰਖ਼ ਤੋਂ ਬਾਅਦ ਇੱਕ ਮਹੀਨਾਵਾਰ ਸਬਸਕ੍ਰਿਪਸ਼ਨ ਸਿਰਫ਼ ₹ 99.00 ਪ੍ਰਤੀ ਮਹੀਨਾ ਹੈ।2 (3) Apple TV Apple One ਵਿੱਚ ਸ਼ਾਮਲ ਹੈ, ਜੋ ਪੰਜ ਹੋਰ Apple ਸੇਵਾਵਾਂ ਨੂੰ ਇੱਕ ਏਕਲ ਮਾਸਿਕ ਸਬਸਕ੍ਰਿਪਸ਼ਨ ਵਿੱਚ ਬੰਡਲ ਕਰਦਾ ਹੈ। (4) Apple Music ਵਿਦਿਆਰਥੀ ਪਲਾਨ Apple TV ਦੀ ਮੁਫ਼ਤ ਸਬਸਕ੍ਰਿਪਸ਼ਨ ਦੇ ਨਾਲ ਆਉਂਦਾ ਹੈ।3
ਕੀ ਮੈਂ Apple TV ਸਬਸਕ੍ਰਿਪਸ਼ਨ ਮੁਫ਼ਤ ਵਿੱਚ ਪ੍ਰਾਪਤ ਕਰ ਸਕਦਾ ਹਾਂ?
Apple TV ਨੂੰ ਮੁਫ਼ਤ ਵਿੱਚ ਅਜ਼ਮਾਉਣ ਦੇ ਕੁਝ ਤਰੀਕੇ ਹਨ। ਪਹਿਲਾਂ, ਆਪਣੇ iPhone, iPad, Apple TV 4K ਜਾਂ HD, ਜਾਂ ਕਿਸੇ ਵੀ ਸਟ੍ਰੀਮਿੰਗ ਡਿਵਾਈਸ Apple TV ਐਪ ਜਾਂ tv.apple.com ’ਤੇ ਇੱਕ ਟ੍ਰਾਇਲ ਸ਼ੁਰੂ ਕਰਕੇ 7 ਦਿਨਾਂ ਲਈ Apple TV ਨੂੰ ਮੁਫ਼ਤ ਵਿੱਚ ਅਜ਼ਮਾਓ।[2] ਜੇਕਰ ਤੁਸੀਂ ਹਾਲ ਹੀ ਵਿੱਚ Apple ਹਾਰਡਵੇਅਰ ਖ਼ਰੀਦਿਆ ਹੈ ਜਿਸ ਵਿੱਚ Apple TV ਦਾ 3-ਮਹੀਨਿਆਂ ਜਾਂ ਹੋਰ ਮੁਫ਼ਤ ਟ੍ਰਾਇਲ ਸ਼ਾਮਲ ਹੈ ਅਤੇ ਜੇਕਰ ਤੁਸੀਂ ਯੋਗ ਹੋ, ਤਾਂ ਇਹ ਪੇਸ਼ਕਸ਼ ਤੁਹਾਡੇ ਹਾਲ ਵਿੱਚ ਖਰੀਦੇ ਗਏ ਹਾਰਡਵੇਅਰ ਨਾਲ ਜੁੜੇ Apple ਖਾਤੇ ਵਿੱਚ ਸਾਈਨ ਇਨ ਕਰਨ ’ਤੇ Apple TV ਐਪ ਵਿੱਚ ਆਪਣੇ ਆਪ ਦਿਖਾਈ ਦੇਵੇਗੀ।
ਮੈਂ Apple TV ਕਿੱਥੇ ਦੇਖ ਸਕਦਾ ਹਾਂ?
ਤੁਸੀਂ ਆਪਣੇ ਮਨਪਸੰਦ Apple ਡਿਵਾਈਸਾਂ, ਸਮਾਰਟ ਟੀਵੀ, ਸਟ੍ਰੀਮਿੰਗ ਡਿਵਾਈਸਾਂ, ਗੇਮ ਕੰਸੋਲ, Android ਮੋਬਾਈਲ ਡਿਵਾਈਸਾਂ, Windows ਡਿਵਾਈਸਾਂ, ਅਤੇ ਕੁਝ ਚੋਣਵੇਂ ਕੇਬਲ ਬੌਕਸਾਂ ’ਤੇ Apple TV ਐਪ ਵਿੱਚ ਦੇਖ ਸਕਦੇ ਹੋ। ਨਾਲ ਹੀ, ਆਪਣੇ ਵੈੱਬ ਬ੍ਰਾਊਜ਼ਰ ਤੋਂ tv.apple.com ’ਤੇ ਦੇਖੋ।
ਮੈਂ Apple TV ਸਬਸਕ੍ਰਿਪਸ਼ਨ ਨਾਲ ਕੀ ਕੁਝ ਦੇਖ ਸਕਦਾ ਹਾਂ?
Apple TV ਨਾਲ, ਤੁਸੀਂ ਸੈਂਕੜੇ Apple Original ਸ਼ੋਅ ਅਤੇ ਫ਼ਿਲਮਾਂ ਦੇਖ ਸਕਦੇ ਹੋ, ਨਾਲ ਹੀ ਨਿਯਮਤ ਸੀਜ਼ਨ ਦੌਰਾਨ ਹਰ ਸ਼ੁੱਕਰਵਾਰ ਨੂੰ ਦੋ MLB ਮੈਚਅੱਪਾਂ ਦੇ ਨਾਲ Friday Night Baseball, ਅਤੇ 2026 ਵਿੱਚ ਸ਼ੁਰੂ ਹੋਣ ਵਾਲੇ Formula 1 (ਸਿਰਫ਼ U.S.)—ਹਰ ਅਭਿਆਸ ਲੈਪ, ਕੁਆਲੀਫਾਇੰਗ ਸੈਸ਼ਨ, ਅਤੇ ਰੇਸ—ਨਾਲ ਹੀ ਹਰ Major League Soccer ਮੈਚ ਨੂੰ ਸਟ੍ਰੀਮ ਕਰਨ ਦੇ ਯੋਗ ਹੋਵੋਗੇ। Apple TV Emmy® ਅਵਾਰਡ ਜੇਤੂ ਸੀਰੀਜ਼ “The Studio,” “Severance,” “The Morning Show,” “Slow Horses,” ਅਤੇ “Ted Lasso,” ਸੰਸਾਰ ਪੱਧਰ 'ਤੇ ਮਸ਼ਹੂਰ ਜਿਵੇਂ ਕਿ “Shrinking,” “Your Friends & Neighbors,” “Hijack,” ਅਤੇ “Monarch: Legacy of Monsters,” ਅਤੇ Apple Original Films ਜਿਵੇਂ ਕਿ “The Gorge,” ਦਾ ਘਰ ਹੈ, ਜਿਸ ਵਿੱਚ ਹਰ ਹਫ਼ਤੇ ਨਵੀਆਂ ਰਿਲੀਜ਼ਾਂ ਹੁੰਦੀਆਂ ਹਨ। ਤੁਸੀਂ ਇਹ ਸਭ Apple TV ਐਪ ਅਤੇ tv.apple.com 'ਤੇ ਦੇਖ ਸਕਦੇ ਹੋ।
ਕੀ ਮੈਂ ਆਪਣੀ Apple TV ਸਬਸਕ੍ਰਿਪਸ਼ਨ ਨੂੰ ਆਪਣੇ ਪਰਿਵਾਰ ਨਾਲ ਸਾਂਝਾ ਕਰ ਸਕਦਾ ਹਾਂ?
ਜੀ ਹਾਂ। Apple TV ਤੁਹਾਨੂੰ ਆਪਣੀ ਸਬਸਕ੍ਰਿਪਸ਼ਨ ਨੂੰ ਪਰਿਵਾਰ ਦੇ ਵੱਧ ਤੋਂ ਵੱਧ ਪੰਜ ਮੈਂਬਰਾਂ ਨਾਲ ਮੁਫ਼ਤ ਵਿੱਚ ਸਾਂਝਾ ਕਰਨ ਦਿੰਦਾ ਹੈ।
ਮੈਂ Formula 1 ਕਿੱਥੇ ਦੇਖਾਂ?
ਜੇਕਰ ਤੁਸੀਂ U.S. ਵਿੱਚ ਰਹਿੰਦੇ ਹੋ, ਤੁਸੀਂ ਆਪਣੀ Apple TV ਸਬਸਕ੍ਰਿਪਸ਼ਨ ਨਾਲ Formula 1 ਰੇਸਾਂ ਅਤੇ ਖ਼ਾਸ ਕੰਟੈਂਟ ਦੇਖ ਸਕਦੇ ਹੋ। ਹੋਰ ਜਾਣਨ ਲਈ, Apple TV ’ਤੇ Formula 1 ਕਿੱਥੇ ਦੇਖੀਏ ਦੇਖੋ।